2lakh Views On Youtube Pakhandi babe

ਸਾਡੀ ਸਾਰੀ Dreamz media  ਟੀਮ ਵੱਲੋਂ ਸਾਰੇ ਦੋਸਤ ਮਿੱਤਰਾ ਦਾ ਬਹੁਤ ਬਹੁਤ ਧੰਨਵਾਦ | ਅੱਜ pakhandi babe ਵਾਲੀ ਵੀਡੀਓ ਨੂੰ 2ਲੱਖ views ਹੋ ਗਏ ਨੇ |
       ਆਸ ਕਰਦਿਆਂ ਇਸੇ ਤਰਾਂ ਹੀ ਸਾਡੀ ਵੀਡਿਓਜ਼ ਨੂੰ ਪਿਆਰ ਦਿੰਦੇ ਰਹੋਗੇ |
ਜੇਕਰ ਹਾਲੇ ਵੀ ਕੋਈ ਦੋਸਤ ਵੀਡਿਓਜ਼ ਦੇਖਣ ਵੱਲੋਂ ਰਹਿ ਗਿਆ ਹੈ ਤਾਂ ਉਹ ਸਾਡੇ youtube channel  ਤੇ ਜਾ ਕੇ ਦੇਖ ਸਕਦੇਓ |
ਸਾਰੀ ਟੀਮ ਬਹੁਤ ਮਿਹਨਤ ਕਰਦੀ ਹੈ | ਜਿਨ੍ਹਾਂ ਕਰਕੇ ਇਹ ਸੰਭਵ ਹੋਇਆ - ਮਨਜਿੰਦਰ ਮਿਦਰੀ ,ਰਵੀ ਸਿੱਧੂ
ਜਿੰਦਗੀ ਦੇ ਨਵੇਂ ਮੋੜ ਤੇ ਲਿਆ ਕੇ ਖੜਾ ਕੀਤਾ |

ਸਾਰੇ ਬਹੁਤ ਹੀ ਸਿਹਯੋਗ ਦੇਣ ਵਾਲੇ ਮਿੱਤਰ ਹਨ
                                                           


  • ਗੁਰਪ੍ਰੀਤ ਗੁਰੀ (ਪਿੰਡ -ਭੰਮੇ ਕਲਾਂ ) ਜੋ ਕੇ  ਇਕ ਚੰਗਾ Actor ਤੇ ਇਕ ਚੰਗਾ ਦੋਸਤ ਵੀ ਹੈ |
  • ਸੰਦੀਪ ਭੰਗੂ (ਪਿੰਡ -ਫਫੜੇ ਭਾਈ ਕੇ ) ਜੋ ਕੇ ਇਕ ਚੰਗਾ Actor ਇਕ ਚੰਗਾ writer ਹੈ |
  • ਹੋਰ ਵੀ ਸੱਜਣ ਮਿੱਤਰ ਬਹੁਤ ਨੇ ਜੋ ਬਹੁਤ ਵਧੀਆਂ ਐਕਟ ਕਰਦੇ ਨੇ ਤੇ ਸਾਡੇ ਨਾਲ ਉਹ ਜੁੜੇ ਹੋਏ ਨੇ |
ਸਾਥੋਂ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਹੋਣ ਗਈਆਂ ਇਸ ਲਈ ਮਾਫੀ ਦੇ ਹੱਕਦਾਰ ਆ ਸਾਨੂੰ ਹੋਈਆਂ ਗਲਤੀਆਂ ਬਾਰੇ ਚਨਣਾਂ ਪਾਇਆ ਕਰੋ ਤਾਂ ਜੋ ਅਸੀਂ ਓਹਨਾ ਗਲਤੀਆਂ ਨੂੰ ਸੁਧਾਰ ਸਕੀਏ |

ਤਹਿ ਦਿਲੋਂ  ਬਹੁਤ ਬਹੁਤ ਧੰਨਵਾਦੀਆ ਸਭ ਦੇ 
                                                         (ਰੱਬ ਸਭ ਨੂੰ ਖੁਸ਼ ਰੱਖੇ )
https://www.youtube.com/dreamzmedia

Post a Comment

0 Comments